Gurpreet’s Weblog on Punjab, Punjabi and Punjabiyat

Just another WordPress.com weblog

Archive for the ‘Uncategorized’ Category

ਇੱਕ ਸ਼ੁਰੂਆਤ

Posted by mittiapni on August 25, 2008

ਅੱਜ ਮੈਂ ਆਪਣਾ ਨਵਾਂ ਬ੍ਲੋਗ ਸ਼ੁਰੂ ਕਰ੍ਨ ਲੱਗਾ ਹਾਂ……..   ਏਸ ਬ੍ਲੋਗ ਰਾਹੀ ਮੇਰੀ ਕੋਸ਼ਿਸ਼ ਹੋਵੇਗੀ ਕੇ ਹਫਤਾਵਾਰੀ ਮੈਂ ਕੁਝ ਨਾ ਕੁਝ ਪਾਠਕਾਂ ਦੇ ਲਈ ਹਾਜ਼ਰ ਕਰਾਂ ਮੇਰੇ ਇਸ ਉਪਰਾਲੇ ਦਾ ਸਿਹਰਾ ਮੈਂ ਆਪਣੇ ਇਕ ਦੋਸ੍ਤ ਦੇ ਸਿਰ ਬੰਨਦਾ ਹਾਂ, ਜਿਸਦੇ ਬ੍ਲੋਗ ਨੁੰ ਪੜ੍ਹਣ ਤੋਂ ਬਾਦ ਮੈਂ ਵੀ ਕੁਝ ਉਪਰਾਲਾ ਕਰ੍ਨ ਦੀ ਸੋਚੀ ਹੈ

ਅਜੇ ਤਕ ਮੈਂ ਕੋਈ ਵੀ ਪੱਕੀ ਰਾਏ ਤਾਂ ਨਹੀਂ ਬਣਾਈ ਹੈ ਕੇ ਕਿਹੋ ਜਿਹੀ ਵਿਸ਼ਾ ਵਸਤੂ ਇਸ ਬ੍ਲੋਗ ਤੇ ਨਾਸ਼ਰ ਕਰਨੀ ਹੈ, ਪਰ ਇੰਨਾ ਕੁ ਜਰੂਰ ਹੈ ਕੇ ਸਭ ਪੰਜਾਬੀ ਵਿਚ ਹੀ ਹੋਵੇਗਾ ਉਮੀਦ ਹੈ ਕੇ ਇਸ ਕੋਸ਼ਿਸ਼ ਨੁੰ ਕਾਮਯਾਬੀ ਮਿਲੇਗੀ……..

Posted in Uncategorized | Tagged: | Leave a Comment »

 
Follow

Get every new post delivered to your Inbox.